COVID ਬਾਰੇ ਸਪਸ਼ਟਤਾ
ਸਵਾਲ ਹਨ? ਜਵਾਬ ਲੱਭੋ
ਹੋ ਸਕਦਾ ਹੈ ਕਿ ਤੁਹਾਡੇ ਕੋਈ ਸਵਾਲ ਹੋਣ ਜਿਵੇਂ ਕਿ COVID-19 ਦੀ ਸਥਿਤੀ ਬਦਲਦੀ ਜਾ ਰਹੀ ਹੈ। ਤੁਸੀਂ ਤਾਜ਼ਾ, ਭਰੋਸੇਯੋਗ COVID-19 ਜਾਣਕਾਰੀ ਲਈ ਹੈਲਥਡਾਇਰੈਕਟ 'ਤੇ ਭਰੋਸਾ ਕਰ ਸਕਦੇ ਹੋ।
ਇਸ ਬਾਰੇ ਇੱਕ ਚੈਕਲਿਸਟ ਕਿ ਤੁਹਾਡੇ ਘਰ ਦੇ ਕਿਸੇ ਵਿਅਕਤੀ ਨੂੰ COVID-19 ਹੋਣ ਦੀ ਸੂਰਤ ਵਿੱਚ, ਆਪਣੇ ਘਰ ਵਿੱਚ ਕਿਵੇਂ ਪ੍ਰਬੰਧ ਕਰਨਾ ਹੈ, ਅਤੇ ਕੀ ਖਰੀਦਣਾ ਹੈ
ਟੈਸਟ ਕਦੋਂ ਅਤੇ ਕਿਵੇਂ ਕਰਵਾਉਣਾ ਹੈ
ਪਤਾ ਕਰੋ ਕਿ COVID-19 ਟੈਸਟ ਕਿਸ ਨੂੰ ਕਰਵਾਉਣਾ ਚਾਹੀਦਾ ਹੈ, ਅਤੇ ਕੀ ਤੁਹਾਨੂੰ RAT ਜਾਂ PCR ਟੈਸਟ ਕਰਵਾਉਣ ਦੀ ਲੋੜ ਹੈ
ਜੇਕਰ ਤੁਹਾਨੂੰ COVID ਹੈ ਤਾਂ ਕੀ ਕਰਨਾ ਹੈ
ਜੇ ਤੁਸੀਂ ਟੈਸਟ ਵਿੱਚ COVID-19 ਲਈ ਪੌਜ਼ੀਟਿਵ ਆਉਂਦੇ ਹੋ, ਤਾਂ ਤੁਹਾਨੂੰ ਕੀ ਕਦਮ ਚੁੱਕਣੇ ਚਾਹੀਦੇ ਹਨ, ਜਿਸ ਵਿੱਚ ਸੰਪਰਕ ਟਰੇਸਿੰਗ ਵੀ ਸ਼ਾਮਲ ਹੈ
ਇਕਾਂਤਵਾਸ ਕਿਵੇਂ ਅਤੇ ਕਿੱਥੇ ਕਰਨਾ ਹੈ
ਘਰ ਵਿੱਚ ਸੁਰੱਖਿਅਤ ਢੰਗ ਨਾਲ COVID-19 ਤੋਂ ਇਕਾਂਤਵਾਸ ਅਤੇ ਠੀਕ ਹੋਣ ਲਈ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ
ਜਦੋਂ ਤੁਸੀਂ ਇਕਾਂਤਵਾਸ ਵਿੱਚ ਹੁੰਦੇ ਹੋ ਤਾਂ ਤੁਸੀਂ ਜ਼ਰੂਰੀ ਚੀਜ਼ਾਂ-ਵਸਤੂਆਂ ਅਤੇ ਦਵਾਈਆਂ ਤੁਹਾਨੂੰ ਪਹੁੰਚਾਏ ਜਾਣ ਵਿੱਚ ਮੱਦਦ ਲੈਣ ਲਈ ਯੋਗ ਹੋ ਸਕਦੇ ਹੋ
ਇਹ ਪਤਾ ਕਰਨ ਲਈ ਕਿ ਕੀ ਤੁਹਾਨੂੰ ਡਾਕਟਰੀ ਮੱਦਦ ਲੈਣ ਦੀ ਲੋੜ ਹੈ, COVID-19 ਲੱਛਣ ਜਾਂਚਕਰਤਾ ਦੀ ਵਰਤੋਂ ਕਰੋ।
ਆਪਣੀ ਭਾਸ਼ਾ ਵਿੱਚ ਸਿਹਤ ਜਾਣਕਾਰੀ ਪ੍ਰਾਪਤ ਕਰਨ ਲਈ ਰਾਸ਼ਟਰੀ ਕਰੋਨਾਵਾਇਰਸ ਹੈਲਪਲਾਈਨ ਨੂੰ 1800 020 080 ਉੱਤੇ ਫ਼ੋਨ ਕਰੋ — ਅਤੇ 8 ਦਬਾਓ।